
Sign up to save your podcasts
Or


Melbourne-based Ravinder Grewal tested positive for COVID-19 along with his wife and two-year-old son, despite doing everything recommended to stay safe. The Grewals are now warning others not to take the virus lightly.
-ਮੈਲਬੌਰਨ ਦੇ ਰਹਿਣ ਵਾਲੇ ਰਵਿੰਦਰ ਗਰੇਵਾਲ, ਉਨ੍ਹਾਂ ਦੀ ਪਤਨੀ ਅਤੇ ਦੋ ਸਾਲ ਦਾ ਪੁੱਤਰ ਜੋ ਹਾਲ ਹੀ ਵਿੱਚ ਕਰੋਨਾਵਾਇਰਸ ਲਈ ਪੋਜ਼ਿਟਿਵ ਪਾਏ ਗਏ ਸਨ, ਹੁਣ ਇਸ ਬਿਮਾਰੀ ਦੀ ਪਕੜ ਤੋਂ ਬਾਹਰ ਦੱਸੇ ਜਾ ਰਹੇ ਹਨ। 32-ਸਾਲਾ ਕਬੱਡੀ ਖਿਡਾਰੀ ਰਵਿੰਦਰ ਨੇ ਸਭ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਰੋਨਾਵਾਇਰਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਲੋਕਾਂ ਨੂੰ ਆਪਣੇ ਸਰੀਰ ਦੀ ਬਿਮਾਰੀ-ਰੋਕੂ ਪ੍ਰਣਾਲੀ ਨੂੰ ਸੁਚੱਜਾ ਬਣਾਉਣ ਅਤੇ ਸਿਹਤਯਾਬ ਰਹਿਣ ਲਈ ਵਰਜਿਸ਼ ਅਤੇ ਚੰਗਾ ਖਾਣਾ-ਪੀਣ ਦੀ ਸਲਾਹ ਦਿੱਤੀ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਗੱਲਬਾਤ...
Victoria’s embattled aged care sector is grappling with widespread infections resulting in over 100 deaths amid the coronavirus pandemic. There are lessons for desperate families when considering residential aged care for your loved ones during these trying times.
-ਵਿਕਟੋਰੀਆ ਦਾ ਏਜਡ ਕੇਅਰ ਸਿਸਟਮ, ਇਸ ਸਮੇਂ ਕਰੋਨਾਵਾਇਰਸ ਨਾਲ ਜੂਝਦੇ ਹੋਏ 100 ਤੋਂ ਵੀ ਜਿਆਦਾ ਜਾਨਾਂ ਗਵਾ ਚੁੱਕਾ ਹੈ। ਇਸ ਮਹਾਂਮਾਰੀ ਦੇ ਚਲਦੇ ਹੋਏ, ਪਰਿਵਾਰਾਂ ਨੂੰ ਆਪਣੇ ਬਜ਼ੁਰਗਾਂ ਦੀ ਸੰਭਾਲ ਕਰਨ ਲਈ ਕੁੱਝ ਸਬਕ ਲੈਣੇ ਪੈਣੇ ਹਨ।
Victoria records its deadliest day of the pandemic; US Democrats have welcomed the selection of Kamala Harris as the running mate of United States presidential candidate Joe Biden; And In sport, Cairns to host Fremantle and Sydney in a temporary A-F-L hub.
Janamashtami is a colourful celebration of the birth of Krishna, one of Hinduism's supreme deities. According to the Hindu lunar calendar, this festival falls on the eighth night of the waning phase of the moon in the month of 'Bhadron'.
A boxer has made a remarkable recovery from the depths of depression and alcohol addiction to win his debut professional boxing match held at Toowoomba in regional Queensland.
-ਇੱਕ ਪੰਜਾਬੀ ਮੁੱਕੇਬਾਜ਼ ਨੇ ਆਸਟ੍ਰੇਲੀਆ ਵਿੱਚ ਆਪਣੇ ਪਹਿਲੇ ਪੇਸ਼ੇਵਰ ਮੈਚ ਨੂੰ ਜਿੱਤਣ ਲਈ ਮੇਹਨਤ ਕਰਦਿਆਂ ਮਹਿਜ਼ ਛੇ ਮਹੀਨੇ ਵਿੱਚ 35 ਕਿਲੋ ਭਾਰ ਘਟਾਇਆ ਅਤੇ ਰਿੰਗ ਵਿੱਚ ਤਕਰੀਬਨ 10 ਸਾਲ ਬਾਅਦ ਸੰਘਰਸ਼ਪੂਰਨ ਵਾਪਸੀ ਕੀਤੀ।
A new report by the Australian Bureau of Statistics shows bushfires and the early stages of COVID-19 hit tourism operators harder than any other sector. Tourism jobs plunged three per cent in the year to March, compared to an increase of 1.7 per cent for the whole economy. Accommodation suffered the most, followed by hospitality, sports and recreation.
In tonight's SBS Punjabi news bulletin, hear the latest COVID updates from Australia and beyond, and also about Indian hockey team forward Mandeep Singh being admitted in hospital after he tested positive for coronavirus.
Prime Minister of Pakistan, Imran Khan has launched the Ravi City project at an estimated cost of Rs 5 trillion this week. Hear about this, and other stories making news in West Punjab, in our weekly diary 'Lende Punjab di Khabarsaar'.
Many Australian travellers flying into India are reporting ‘long delays and chaos’ at the New Delhi International airport, which has recently adopted new quarantine procedures in the wake of coronavirus pandemic. Passengers have expressed serious health concerns about waiting in the packed arrival hall with no chance of maintaining a physical distance with other international passengers.
-ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਭਾਰਤ ਵਾਪਿਸ ਪਰਤ ਰਹੇ ਕੁਝ ਯਾਤਰੀਆਂ ਨੇ ਉੱਥੇ ਲੱਗਦੇ 'ਵਾਧੂ ਅਤੇ ਬੇਲੋੜ੍ਹੇ' ਸਮੇਂ ਕਰਕੇ ਹੁੰਦੀ ਖੱਜਲ-ਖੁਆਰੀ ਬਾਰੇ ਦੱਸਿਆ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਹਵਾਈ ਅੱਡੇ ਉੱਤੇ ਯੋਗ ਪ੍ਰਬੰਧਾਂ ਦੀ ਅਣਹੋਂਦ ਕਾਰਨ ਯਾਤਰੀਆਂ ਵਿੱਚ ਕੋਵਿਡ-19 ਦੇ ਫੈਲਾਅ ਦਾ ਵੀ ਖਤਰਾ ਹੈ।
Chris Douglas, an anti-money-laundering consultant and former AFP officer has written to the Australian Competition and Consumer Commission (ACCC) inquiring whether charging returned travellers for the mandatory hotel quarantine is in breach of consumer law.
-ਕ੍ਰਿਸ ਡਗਲਸ ਜੋ ਇੱਕ ਸਾਬਕਾ ਫ਼ੇਡਰਲ ਪੁਲਿਸ ਅਧਿਕਾਰੀ ਅਤੇ ਮਨੀ ਲਾਂਡਰਿੰਗ ਮਾਹਰ ਹੈ, ਨੇ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੌਂਸੂਮਰ ਕਮਿਸ਼ਨ (ਏਸੀਸੀਸੀ) ਨੂੰ ਪੱਤਰ ਲਿਖ ਕੇ ਸਪਸ਼ਟੀਕਰਨ ਮੰਗਿਆ ਹੈ ਕੇ ਕੀਤੇ ਵਾਪਸ ਪਰਤ ਰਹੇ ਯਾਤਰੀਆਂ ਕੋਲੋਂ ਲਿਆ ਜਾ ਰਿਹਾ ਲਾਜ਼ਮੀ ਹੋਟਲ ਕੁਆਰੰਟੀਨ ਦਾ ਖਰਚਾ ਉਪਭੋਗਤਾ ਕਾਨੂੰਨ ਦੀ ਉਲੰਘਣਾ ਤਾਂ ਨਹੀਂ।
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners